Transfer/Posting Orders

Sr. No. Notification Name/Notification Number
1 ਕਾਰਜਕਾਰੀ ਇੰਜੀਨੀਅਰ, ਬਿਲਡਿੰਗ ਅਤੇ ਸਟੋਰ ਮੰਡਲ, ਜਲ ਸਰੋਤ ਵਿਭਾਗ, ਚੰਡੀਗੜ੍ਹ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਦ ਉੱਨਤ ਕਰਕੇ ਤੈਨਾਤ ਕਰਨ ਸਬੰਧੀ। ( Format : PDF , Size : 566.96 KB, Language : Punjabi )
2 ਸ੍ਰੀ ਸੁਮਿਤ ਦਿਓਰਾ, ਕਾਰਜਕਾਰੀ ਇੰਜੀਨੀਅਰ ਨੂੰ ਅੰਮ੍ਰਿਤਸਰ ਦਾ ਵਾਧੂ ਚਾਰਜ ਦੇਣ ਸਬੰਧੀ। ( Format : PDF , Size : 249.5 KB, Language : Punjabi )
3 ਸ੍ਰੀ ਗਗਨਦੀਪ ਸਿੰਘ ਗਿੱਲ, ਨਿਗਰਾਨ ਇੰਜੀਨੀਅਰ ਨੂੰ ਵਾਧੂ ਚਾਰਜ ਦੇਣ ਸਬੰਧੀ। ( Format : PDF , Size : 247.33 KB, Language : Punjabi )
4 ਜਲ ਸਰੋਤ ਵਿਭਾਗ, ਪੰਜਾਬ ਵਿੱਚ ਕੰਮ ਕਰਦੇ ਨਹਿਰੀ ਪਟਵਾਰੀਆਂ ਦੀ ਫਰੀਦਕੋਟ ਵਿਖੇ ਅਟੈਚਮੈਂਟ ਸਬੰਧੀ। ( Format : PDF , Size : 545.95 KB, Language : Punjabi )
5 ਸ਼੍ਰੀ ਪਵਨ ਕੁਮਾਰ, ਉਪ ਮੰਡਲ ਅਫਸਰ ਦੀ ਤੈਨਾਤੀ ਸਬੰਧੀ। ( Format : PDF , Size : 216.3 KB, Language : Punjabi )
6 ਸ਼੍ਰੀ ਅਭਿਸ਼ੇਕ ਕੁਮਾਰ, ਉਪ ਮੰਡਲ ਅਫਸਰ ਦੀ ਤੈਨਾਤੀ ਸਬੰਧੀ । ( Format : PDF , Size : 182.22 KB, Language : Punjabi )
7 ਜਲ ਸਰੋਤ ਵਿਭਾਗ ਵਿੱਚ ਕੰਮ ਕਰਦੇ ਜੂਨੀਅਰ ਇੰਜੀਨੀਅਰਜ਼ ਦੀ ਫਲੱਡ ਸੀਜਨ ਦੋਰਾਨ ਟੈਂਡਰ ਰੇਟਾਂ /ਐਸਟੀਮੈਟਾਂ ਦੀ ਚੈਕਿੰਗ ਕਰਨ ਲਈ ਅਟੈਚਮੈਂਟਾਂ ਕਰਨ ਸਬੰਧੀ। ( Format : PDF , Size : 1.35 MB, Language : Punjabi )
8 ਜਲ ਸਰੋਤ ਵਿਭਾਗ ਵਿੱਚ ਕੰਮ ਕਰਦੇ 08 ਨੰਬਰ ਜੂਨੀਅਰ ਇੰਜੀਨੀਅਰਜ਼ ਦੀ ਮੁੱਖ ਇੰਜੀਨੀਅਰ/ਨਹਿਰਾਂ, ਚੰਡੀਗੜ੍ਹ ਵਿਖੇ ਅਟੈਚ ਕਰਨ ਸਬੰਧੀ। ( Format : PDF , Size : 697.13 KB, Language : Punjabi )
9 ਜਲ ਸਰੋਤ ਵਿਭਾਗ ਵਿੱਚ ਕੰਮ ਕਰਦੇ 06 ਨੰਬਰ ਉਪ ਮੰਡਲ ਅਫਸਰਾਂ ਨੂੰ ਮੁੱਖ ਇੰਜੀਨੀਅਰ/ ਨਹਿਰਾਂ (ਚੰਡੀਗੜ੍ਹ) ਵਿਖੇ ਅਟੈਚ ਕਰਨ ਸਬੰਧੀ । ( Format : PDF , Size : 274.9 KB, Language : Punjabi )
10 ਸ਼੍ਰੀ ਅਮਿਤ ਸਲਾਰੀਆ ਉਪ ਮੰਡਲ ਅਫਸਰ ਅਤੇ ਸ਼੍ਰੀ ਧੀਰਜ ਵਿਰਮਨੀ ਕਾਰਜਕਾਰੀ ਇੰਜੀਨੀਅਰ ਚਾਰਜ ਦੇਣ ਸਬੰਧੀ ਹੁਕਮ। ( Format : PDF , Size : 476.64 KB, Language : Punjabi )