Transfer/Posting Orders

Sr. No. Notification Name/Notification Number
601 ਹੁਕਮ - ਹੜ੍ਹਾਂ ਦੀ ਸਥਿਤੀ ਮੁੱਖ ਰੱਖਦੇ ਹੋਏ ਸਤਲੁਜ ਦਰਿਆ ਦੇ ਹੜ੍ਹ ਰੋਕਥਾਮ ਕੰਮਾ ਵਾਸਤੇ ਹੇਠ ਦਰਸਾਏ ਉਪ ਮੰਡਲ ਦਫਤਰਾਂ ਨੂੰ ਆਪਣੇ ਕੰਮ ਦੇ ਨਾਲ ਨਾਲ ਨਿਗਰਾਨ ਇੰਜੀਨੀਅਰ/ਜਲ ਨਿਕਾਸ -ਕਮ- ਮਾਇਨਿੰਗ ਹਲਕਾ, ਜਲੰਧਰ ਨਾਲ ਅਟੈਚ ਕਰਨ ਸਬੰਧੀ। ( Format : PDF , Size : 116.01 KB, Language : Punjabi )
602 ਹੁਕਮ - ਸ਼੍ਰੀ ਮਨਜੀਤ ਸਿੰਘ, ਕਾਰਜਕਾਰੀ ਇੰਜੀਨੀਅਰ, ਡਿਜਾਇਨ ਵਾਟਰ ਸਿਸਟਮ, ਚੰਡੀਗੜ੍ਹ ਨੂੰ ਆਪਣੇ ਕੰਮ ਦੇ ਨਾਲ ਨਾਲ ਆਰਜੀ ਤੌਰ ਤੇ ਨਿਗਰਾਨ ਇੰਜੀਨੀਅਰ, ਲਧਿਆਣਾ ਕੈਨਾਲ ਅਤੇ ਗਰਾਉਂਡ ਵਾਟਰ ਹਲਕਾ, ਲੁਧਿਆਣਾ ਨਾਲ ਅਟੈਚ ਕਰਨ ਸਬੰਧੀ। ( Format : PDF , Size : 356.39 KB, Language : Punjabi )
603 ਹੁਕਮ - ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਸੁਖਪਾਲ ਸਿੰਘ, ਉਪ ਮੰਡਲ ਅਫਸਰ ਦਫਤਰ ਵਿਜੀਲੈਂਸ ਅਤੇ ਕੁਆਲਿਟੀ ਕੰਟਰੋਲ ਸਬ ਡਵੀਜ਼ਨ ਅੰਮ੍ਰਿਤਸਰ ਦੀ ਆਰਜ਼ੀ ਡਿਊਟੀ ਦਫਤਰ ਜਲ ਨਿਕਾਸ ਮੰਡਲ ਜਲੰਧਰ ਵਿਖੇ ਲਗਾਉਣ ਸਬੰਧੀ। ( Format : PDF , Size : 268.49 KB, Language : Punjabi )
604 Due to heavy rain immetiation action taken for the responsibilities of the officers to take additional charge ( Format : PDF , Size : 456.74 KB, Language : English )
605 ਸ਼੍ਰੀ ਦਿਨੇਸ਼ ਕੁਮਾਰ ਉਪ ਮੰਡਲ ਅਫਸਰ ਤੋਂ ਬਤੌਰ ਕਾਰਜਕਾਰੀ ਇੰਜੀਨੀਅਰ ਤਰੱਕੀ ਅਤੇ ਪੋਸਟਿੰਗ ਸਬੰਧੀ। ( Format : PDF , Size : 728.31 KB, Language : Punjabi )
606 ਹੁਕਮ-ਸ਼੍ਰੀ ਹਰਕਿਰਤ ਸਿੰਘ, ਉਪ ਮੰਡਲ ਅਫਸਰ ਦੀ ਬਦਲੀ ਤੈਨਾਤੀ ਬਾਰੇ। ( Format : PDF , Size : 409.66 KB, Language : Punjabi )
607 ਬੇਲਦਾਰਾਂ ਦੀਆਂ ਬਦਲੀਆਂ/ਤੈਨਾਤੀਆਂ ਦੇ ਹੁਕਮ ਕੀਤੇ ਜਾਣ ਸਬੰਧੀ । ( Format : PDF , Size : 336.92 KB, Language : Punjabi )
608 ਸ੍ਰੀ ਗੁਰਪ੍ਰੀਤ ਸਿੰਘ, ਉਪ ਮੰਡਲ ਅਫਸਰ ਨੂੰ ਮੁੱਖ ਦਫਤਰ ਮਾਇੰਨਿਗ ਦਾ ਵਾਧੂ ਚਾਰਜ ਦੇਣ ਸਬੰਧੀ। ( Format : PDF , Size : 614.74 KB, Language : Punjabi )
609 ਸ਼੍ਰੀ ਸਿਧਾਰਥ ਵਰਮਾ, ਕਾਰਜਕਾਰੀ ਇੰਜੀਨੀਅਰ ਦੇ ਛੱਟੀ ਤੇ ਜਾਣ ਦੌਰਾਨ ਸ਼੍ਰੀ ਚਰਨਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਨੂੰ ਆਪਣੇ ਕੰਮ ਦੇ ਨਾਲ ਨਾਲ ਕਾਰਜਕਾਰੀ ਇੰਜੀਨੀਅਰ/ਕੰਢੀ ਨਹਿਰ, ਸਟੇਜ-3 , ਜਲ ਸਰੋਤ ਵਿਭਾਗ, ਪੰਜਾਬ ਦਾ ਵਾਧੂ ਚਾਰਜ ਦੇਣ ਸਬੰਧੀ। ( Format : PDF , Size : 368.27 KB, Language : Punjabi )
610 ਸ਼੍ਰੀ ਅਮਿਤ ਸਬਰਵਾਲ, ਕਾਰਜਕਾਰੀ ਇੰਜੀਨੀਅਰ ਦੇ ਛੁੱਟੀ ਤੇ ਜਾਣ ਦੌਰਾਨ ਸ਼੍ਰੀ ਜਿਨੇਸ਼ ਗੋਇਲ, ਕਾਰਜਕਾਰੀ ਇੰਜੀਨੀਅਰ ਨੂੰ ਆਪਣੇ ਕੰਮ ਦੇ ਨਾਲ ਨਾਲ ਬਿਸ਼ਟ ਦੁਆਬ ਨਹਿਰ ਅਤੇ ਗਰਾਉਂਡ ਵਾਟਰ ਮੰਡਲ, ਜਲ ਸਰੋਤ ਵਿਭਾਗ, ਪੰਜਾਬ ਦਾ ਵਾਧੂ ਚਾਰਜ ਦੇਣ ਸਬੰਧੀ। ( Format : PDF , Size : 329.57 KB, Language : Punjabi )